ਜ਼ਿਲ੍ਹੇ ਅੰਦਰ 9 ਲੱਖ 55 ਹਜ਼ਾਰ ਕੋਵਿਡ-19 ਵਿਰੋਧੀ ਵੈਕੀਸਨ ਲੱਗੀ-ਸਿਵਲ ਸਰਜਨ

ਗੁਰਦਾਸਪੁਰ, 9 ਸਤੰਬਰ  (ਮੰਨਨ ਸੈਣੀ ) ਡਾ. ਹਰਭਜਨ ਰਾਮ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ 9 ਲੱਖ 55 ਹਜ਼ਾਰ ਕੋਵਿਡ ਵਿਰੋਧੀ ਵੈਕਸੀਨ ਲੱਗ ਚੁੱਕੀ ਹੈ ਅਤੇ ਜ਼ਿਲੇ ਅੰਦਰ ਵੈਕਸੀਨ ਦੀ ਕੋਈ ਕਮੀਂ ਨਹੀਂ ਹੈ।           ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਭਾਵੇਂ ਕਿ ਜ਼ਿਲੇ ਅੰਦਰ ਕੋਵਿਡ ਬਿਮਾਰੀ ਕੰਟਰੋਲ ਹੇਠ ਹੈ ਪਰ ਅਜੇ ਵੀ ਕੋਵਿਡ-19 … Continue reading ਜ਼ਿਲ੍ਹੇ ਅੰਦਰ 9 ਲੱਖ 55 ਹਜ਼ਾਰ ਕੋਵਿਡ-19 ਵਿਰੋਧੀ ਵੈਕੀਸਨ ਲੱਗੀ-ਸਿਵਲ ਸਰਜਨ